ਕੈਪਟਨ ਅਮਰਿੰਦਰ ਨੇ ਰੰਧਾਵਾ ਦੇ ਸੁਝਾਅ ਦਾ ਕੀਤਾ ਸਵਾਗਤ; ਕਿਹਾ, ਜੇਕਰ ਸੀਐਮ ਮਾਨ ਪੁੱਛਣਗੇ ਤਾਂ ਨਾਂ ਦੱਸਣ ਲਈ ਵੀ ਤਿਆਰ ਹਾਂ

ਚੰਡੀਗੜ੍ਹ, 25 ਮਈ: ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ (ਕੈਪਟਨ ਅਮਰਿੰਦਰ) ਤੋਂ ਪਿਛਲੀ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਂ ਪੁੱਛਣ ਦੇ ਸੁਝਾਅ ਦਾ ਸਵਾਗਤ ਕੀਤਾ, ਖਾਸਕਰ ਜਿਹੜੇ ਰੇਤ ਦੀ ਗੈਰ ਕਾਨੂੰਨੀ ਖੁਦਾਈ ਵਿੱਚ … Continue reading ਕੈਪਟਨ ਅਮਰਿੰਦਰ ਨੇ ਰੰਧਾਵਾ ਦੇ ਸੁਝਾਅ ਦਾ ਕੀਤਾ ਸਵਾਗਤ; ਕਿਹਾ, ਜੇਕਰ ਸੀਐਮ ਮਾਨ ਪੁੱਛਣਗੇ ਤਾਂ ਨਾਂ ਦੱਸਣ ਲਈ ਵੀ ਤਿਆਰ ਹਾਂ